Satjug Subscription

You need to subscribe to app to read or listen articles included in this app.

Below are the available subscriptions:

  • Annual subscription
    Duration: 1 year

A subscription is required to get access to content included in app. The subscription automatically renews with the duration given above unless it is canceled at least 24 hours before the end of the current period. Payment will be charged to your Google Play (for Android devices) or Apple ID (for iOS devices) account at the confirmation of purchase. Your account will be charged for renewal within 24 hours prior to the end of the current period. You can manage and cancel your subscriptions by going to your Apple account settings (for iOS devices) on the App Store or Subscriptions in the Google Play store (for Android devices), after purchase.

Kindly note, removing the app from your device doesn’t automatically cancel the subscription.

How to subscribe?
There are two ways to subscribe, either

  • Use "Subscribe Now" option in app menu.

OR

  • Try opening any article, if you haven't already subscribed you will be asked to do so, otherwise the article will open.
  • If you have just reinstalled the app, any of your exsiting subscription will be restored automatically on press of Read/Listen button.

In case you have any queries or need help subscribing, you may reach us at information provided in Contact Us option in app menu.

ਸਤਿਜੁਗ ਸਬਸਕ੍ਰਿਪਸ਼ਨ

ਇਸ ਐਪ ਵਿੱਚ ਸ਼ਾਮਲ ਲੇਖਾਂ ਨੂੰ ਪੜ੍ਹਨ ਜਾਂ ਸੁਣਨ ਲਈ ਤੁਹਾਨੂੰ ਐਪ ਦੀ ਸਬਸਕ੍ਰਿਪਸ਼ਨ ਲੈਣ ਦੀ ਜ਼ਰੂਰਤ ਹੈ।

ਉਪਲਬਧ ਸਬਸਕ੍ਰਿਪਸ਼ਨਸ ਹੇਠ ਮੁਤਾਬਿਕ ਹਨਃ

  • ਸਾਲਾਨਾ ਸਬਸਕ੍ਰਿਪਸ਼ਨ
    ਸਮਾਂ ਸੀਮਾਂ: 1 ਸਾਲ

ਐਪ ਵਿੱਚ ਸ਼ਾਮਲ ਸਮੱਗਰੀ ਤੱਕ ਪਹੁੰਚ ਪ੍ਰਾਪਤ ਕਰਨ ਲਈ ਸਬਸਕ੍ਰਿਪਸ਼ਨ ਦੀ ਲੋੜ ਹੁੰਦੀ ਹੈ। ਸਬਸਕ੍ਰਿਪਸ਼ਨ ਉਪਰੋਕਤ ਸਮਾਂ ਸੀਮਾਂ ਦੇ ਨਾਲ ਆਪਣੇ ਆਪ ਨਵੀਨੀਕਰਣ ਹੁੰਦੀ ਰਹਿੰਦੀ ਹੈ, ਜਦੋਂ ਤੱਕ ਕਿ ਇਹ ਮੌਜੂਦਾ ਸਮਾਂ ਸੀਮਾਂ ਦੇ ਅੰਤ ਤੋਂ ਘੱਟੋ ਘੱਟ 24 ਘੰਟੇ ਪਹਿਲਾਂ ਇਸਨੂੰ ਰੱਦ ਨਹੀਂ ਕੀਤਾ ਜਾਂਦਾ ਹੈ। ਖਰੀਦ ਦੀ ਪੁਸ਼ਟੀ ਹੋਣ 'ਤੇ ਤੁਹਾਡੇ ਗੂਗਲ ਖਾਤੇ (ਆਈ ਓ ਐੱਸ ਡਿਵਾਈਸਿਸ ਲਈ) ਜਾਂ ਐਪਲ ਆਈਡੀ ਖਾਤੇ (ਆਈ ਓ ਐੱਸ ਡਿਵਾਈਸਿਸ ਲਈ) ਤੋਂ ਭੁਗਤਾਨ ਵਸੂਲਿਆ ਜਾਵੇਗਾ। ਤੁਹਾਡੇ ਖਾਤੇ ਤੋਂ ਮੌਜੂਦਾ ਸਮਾਂ ਸੀਮਾਂ ਦੀ ਸਮਾਪਤੀ ਤੋਂ 24 ਘੰਟੇ ਦੇ ਅੰਦਰ ਅੰਦਰ ਨਵੀਨੀਕਰਨ ਲਈ ਚਾਰਜ ਕੀਤਾ ਜਾਵੇਗਾ। ਤੁਸੀਂ ਖਰੀਦ ਤੋਂ ਬਾਅਦ ਐਪ ਸਟੋਰ 'ਤੇ ਆਪਣੇ ਐਪਲ ਅਕਾਉਂਟ ਸੈਟਿੰਗਜ਼ (ਆਈ ਓ ਐੱਸ ਡਿਵਾਈਸਿਸ ਲਈ) ਜਾਂ ਪਲੇ ਸਟੋਰ ਵਿੱਚ (ਐਂਡਰੌਇਡ ਡਿਵਾਈਸੀਸ ਲਈ) ਸਬਸਕ੍ਰਿਪਸ਼ਨ ਤੇ ਜਾ ਕੇ ਆਪਣੀ ਸਬਸਕ੍ਰਿਪਸ਼ਨ ਦਾ ਪ੍ਰਬੰਧਨ ਅਤੇ ਰੱਦ ਕਰ ਸਕਦੇ ਹੋ।

ਕਿਰਪਾ ਕਰਕੇ ਨੋਟ ਕਰੋ, ਆਪਣੀ ਡਿਵਾਈਸ ਤੋਂ ਐਪ ਨੂੰ ਹਟਾਉਣ ਨਾਲ ਸਬਸਕ੍ਰਿਪਸ਼ਨ ਆਪਣੇ ਆਪ ਰੱਦ ਨਹੀਂ ਹੁੰਦੀ।

ਸਬਸਕ੍ਰਾਈਬ ਕਿਵੇਂ ਕਰੀਏ?
ਸਬਸਕ੍ਰਾਈਬ ਕਰਨ ਦੇ ਦੋ ਤਰੀਕੇ ਹਨਃ

  • ਐਪ ਮੀਨੂੰ ਵਿੱਚ "ਸਬਸਕ੍ਰਾਈਬ ਕਰੋ" ਵਿਕਲਪ ਦੀ ਵਰਤੋਂ ਕਰੋ।

ਜਾਂ

  • ਕੋਈ ਵੀ ਲੇਖ ਖੋਲ੍ਹਣ ਦੀ ਕੋਸ਼ਿਸ਼ ਕਰੋ, ਜੇ ਤੁਸੀਂ ਪਹਿਲਾਂ ਤੋਂ ਸਬਸਕ੍ਰਿਪਸ਼ਨ ਨਹੀਂ ਲਈ ਹੈ ਤਾਂ ਤੁਹਾਨੂੰ ਅਜਿਹਾ ਕਰਨ ਲਈ ਕਿਹਾ ਜਾਵੇਗਾ, ਨਹੀਂ ਤਾਂ ਲੇਖ ਖੁੱਲ੍ਹ ਜਾਵੇਗਾ।
  • ਜੇ ਤੁਸੀਂ ਹੁਣੇ ਐਪ ਨੂੰ ਮੁੜ ਸਥਾਪਿਤ ਕੀਤਾ ਹੈ, ਤਾਂ ਤੁਹਾਡੀ ਕੋਈ ਵੀ ਮੌਜੂਦਾ ਸਬਸਕ੍ਰਿਪਸ਼ਨ ਪੜ੍ਹੋ / ਸੁਣੋ ਬਟਨ ਦਬਾਉਣ ਤੇ ਆਪਣੇ ਆਪ ਰੀਸਟੋਰ ਹੋ ਜਾਏਗੀ।

ਜੇ ਤੁਹਾਡੇ ਕੋਲ ਕੋਈ ਪ੍ਰਸ਼ਨ ਹਨ ਜਾਂ ਤੁਹਾਨੂੰ ਸਬਸਕ੍ਰਿਪਸ਼ਨ ਲੈਣ ਵਿੱਚ ਸਹਾਇਤਾ ਦੀ ਜ਼ਰੂਰਤ ਹੈ, ਤਾਂ ਤੁਸੀਂ ਐਪ ਮੀਨੂੰ ਵਿੱਚ "ਸਾਨੂੰ ਸੰਪਰਕ ਕਰੋ" ਵਿਕਲਪ ਵਿੱਚ ਦਿੱਤੀ ਜਾਣਕਾਰੀ 'ਤੇ ਸਾਡੇ ਤੱਕ ਪਹੁੰਚ ਸਕਦੇ ਹੋ।

सतजुग सदस्यता

इस ऐप में लेख पढ़ने या सुनने के लिए आपको ऐप की सब्सक्रिप्शन लेनी होगी।

उपलब्ध सब्सक्रिप्शन इस प्रकार हैं:

  • वार्षिक सब्सक्रिप्शन
    समय सीमा: 1 वर्ष

एप्लिकेशन में शामिल सामग्री तक पहुंचने के लिए सब्सक्रिप्शन की आवश्यकता होती है। सब्सक्रिप्शन को उपरोक्त समय सीमा के साथ स्वचालित रूप से नवीनीकृत किया जाता है, जब तक कि यह वर्तमान समय सीमा के अंत से कम से कम 24 घंटे पहले रद्द न हो जाए। भुगतान की पुष्टि होने पर आपके गूगल खाते (एंड्रॉयड उपकरणों के लिए) या एप्पल आईडी खाते (आईओएस उपकरणों के लिए) से शुल्क लिया जाएगा। आपके खाते को वर्तमान समय सीमा के अंत से 24 घंटे के भीतर नवीनीकरण के लिए चार्ज किया जाएगा। खरीद के बाद आप अपनी एप्पल खाता सेटिंग्स (आईओएस उपकरणों के लिए) या प्ले स्टोर में सब्सक्रिप्शन (एंड्रॉइड डिवाइस के लिए), पर जाकर अपनी सब्सक्रिप्शन को प्रबंधित और रद्द कर सकते हैं।

कृपया ध्यान दें, अपने डिवाइस से ऐप को हटाने से सब्सक्रिप्शन को स्वचालित रूप से रद्द नहीं किया जाता है।

कैसे करें सब्सक्राइब?
सब्सक्रिप्शन लेने के दो तरीके हैं:

  • एप्लिकेशन मेनू में "सब्सक्राइब करें" विकल्प का उपयोग करें।

या

  • किसी भी लेख को खोलने का प्रयास करें, यदि आपने पहले से सब्सक्रिप्शन नहीं ली है तो आपको ऐसा करने के लिए कहा जाएगा, अन्यथा लेख खुल जाएगा।
  • यदि आपने एप्लिकेशन को अभी पुनर्स्थापित किया है, तो रीड / लिसन बटन पर क्लिक करने पर आपकी कोई भी मौजूदा सब्सक्रिप्शन स्वतः ही बहाल हो जाएगी।

यदि आपके पास कोई प्रश्न है या सब्सक्रिप्शन प्राप्त करने में सहायता की आवश्यकता है, तो आप हमें एप्लिकेशन मेनू में "हमसे संपर्क करें" विकल्प में दी गई जानकारी पर संपर्क कर सकते हैं।